Deh Shiva bar Mohe is a 17th-century hymn (shabad) written by Guru Gobind Singh, the tenth Sikh Guru, in the Dasam Granth.
Contents
The language used is Braj Bhasha.
The hymn is a part of Chandi Charitar which describes the glory of Shakti (power), a section of the Dasam Granth.
Lyrics
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥ ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥ ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ देह शिवा बर मोहे ईहे, शुभ कर्मन ते कभुं न टरूं न डरौं अरि सौं जब जाय लड़ौं, निश्चय कर अपनी जीत करौं, अरु सिख हों आपने ही मन कौ इह लालच हउ गुन तउ उचरों, जब आव की अउध निदान बनै अति ही रन मै तब जूझ मरोंਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥ ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥ ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ ॥੨੩੧॥ [1]
Deh siva bar mohe eh-hey subh karman te kabhu na taro. Na daro arr seo jab jaye laro nischey kar apni jeet karo. Arr Sikh ho apne he mann ko, eh laalach hou gun tau ucharo. Jab aav ki audh nidan bane att he rann me tabh joojh maro.
देह शिवा बर मोहे ईहे, शुभ कर्मन ते कभुं न टरूं न डरौं अरि सौं जब जाय लड़ौं, निश्चय कर अपनी जीत करौं, अरु सिख हों आपने ही मन कौ इह लालच हउ गुन तउ उचरों, जब आव की अउध निदान बनै अति ही रन मै तब जूझ मरों ॥२३१॥
Translation: my deh (physical body that one possesses) is equivalent to boons granted in mythological tales. Therefore I should not hesitate when committing myself to good deeds.
The physical body (deh) is analogous to mythological superpowers such as those possessed by Siva in folk tales, therefore I should not fear when committing myself to good deeds.
That I shall not fear when I go into combat. And with determination I will be victorious. That I may teach myself this creed alone, to speak only of Thy (allmighty lord Waheguru) praises. And when the last days of my life come, I may die in the might of the lord.
The hymn is a part of Chandi Charitar Ukti Bilas, a section of the Dasam Granth. Throughout Sikh scriptures, the Sikh Gurus use both Hindu and Muslim names for god to refer to Waheguru. The word "Siva" primarily means Waheguru and represents God as monotheistic, undescribed, unseen and immortal."
ਇਸ ਸਬਦ ਵਿਚ ਲਿਖੇ ਸ਼ਿਵਾ ਤੋਂ ਵੀ ਭਰਮ ਖਾਂਦੇ ਨੇ ਕਿ ਗੁਰੂ ਜੀ ਸ਼ਿਵ ਜੀ ਤੋ ਬਰ ਮੰਗਦੇ ਨੇ ਜਦਕਿ ਇਹਨਾ ਮੂਰਖਾਂ ਨੂ ਇਹ ਨਹੀਂ ਪਤਾ ਕਿ ਚੌਪਈ ਸਾਹਿਬ ਵਿਚ ਗੁਰੂ ਜੀ ਨੇ ਇਹ ਸਾਫ਼ ਕਾਰ ਦਿੱਤਾ ਕਿ ਸ਼ਿਵਾ - ਅਕਾਲ ਪੁਰਖ ਹੈ ਨਾ ਕਿ ਸ਼ਿਵ ਜੀ ਮਹਾਰਾਜ !ਓਹਨਾ ਲਿਖਿਆ ਹੈ---'ਮਹਾਦੇਵ ਕੋ ਕਹਿਤ ਸਦਾ ਸ਼ਿਵ !! ਨਿਰੰਕਾਰ ਕਾ ਚੀਨਤ ਨਹੀ ਭਿਵ !! ਮਤਲਬ ਕਿ ਲੋਕੀ ਸ਼ਿਵ ਜੀ ਨੂ ਰੱਬ (ਅਕਾਲ ਪੁਰਖ) ਮੰਨੀ ਜਾ ਰਹੇ ਨੇ ਕੀ ਇਹਨਾ ਨੂ ਅਕਾਲ ਪੁਰਖ ਦਾ ਰੰਚ ਮਾਤਰ ਭੀ ਡਰ ਨਹੀ ਹੈ? !
'ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਪਾਹਣੁ ਨੀਰਿ ਪਖਾਲੀਐ ਭਾਈ ਜਲਮਹਿ ਬੂਡਹਿ ਤੇਹਿ ॥ ੬ ॥ ' ( ਸੋਰਠਿ ਮ: ੧ , ਗੁਰੂ ਗ੍ਰੰਥ ਸਾਹਿਬ - ਅੰਗ ੬੩੭)
ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥ (ਰਾਗ ਟੋਡੀ ਮ:੫ – ਅੰਗ ੭੧੪) Will you now claim the word Shiv (ਸਿਵ) Sri Guru Granth Sahib Ji's Banee also pertains to Mahadev or Akal Purakh Sahib? ਮੈਲੇ ਸਿਵ ਸੰਕਰਾ ਮਹੇਸ ॥ ਮੈਲੇ ਸਿਧ ਸਾਧਿਕ ਅਰੁ ਭੇਖ ॥ ang 1158 !! Mailay Siv Sankraa Mahays, Mailay SiDh SaaDhik Ar Bhaykh. Shiva, Shankara and Mahaysh are polluted. The Siddhas, seekers and strivers, and those who wear religious robes, are polluted. -----Kabir, Raag Bhairo, AGGS, Page, 1158-6 .
ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ ॥ ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ ॥੪॥੬॥ ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੧੩੨੯ !!
ਗੁਰੂ ਗੋਬਿੰਦ ਸਿੰਘ ਜੀ, ਚਰੀਤਰ ੨੬੬,ਸ੍ਰੀ ਦਸਮ ਗ੍ਰੰਥ ਸਾਹਿਬ ਜੀ ਪਾਹਨ ਕੌ ਸਿਵ ਤੂ ਜੋ ਕਹੈ ਪਸੁ,ਯਾ ਤੇ ਕਛੁ ਤੁਹਿ ਹਾਥ ਨ ਐ ਹੈ
ਜੇ ਤੁ ਪਥਰ ਨੁ ਸਿਵ ਕਹੇਗਾ, ਉਹਦੀ ਪਥਰ ਦੀ ਪੂਜਾ ਕਰੇਗਾ ,ਤੇਰੇ ਹਥ ਕੁਝ ਨੀ ਲਗਨਾ ਕੋਈ ਪਰਾਪਤੀ ਨੀ ਹੋਣੀ ਨਾ ਹੀ ਕੋਈ ਹੋਈ ਆ ਨਾ ਹੀ ਕੋਈ ਹੋਣੀ ਆ .
ਤ੍ਰੈਯਕ ਜੋਨਿ ਜੁ ਆਪੁ ਪਰਾ ਹਸਿ ਕੈ ਤੁਹਿ ਕੋ ਕਹੁ ਕਾ ਬਰੁ ਦੈ ਹੈ
ਉਸ ਦੀ ਪੂਜਾ ਕਰ ਰਿਹਾ ਜੋ ਖੁਦ ਤਿਨਾ ਲੋਕਾ ਚ ਭਟਕਦਾ ,ਜੋ ਖੁਦ ਮਾਇਆ ਵੀਚ ਗਲਤਾਨ ਹੈ ਜੋ ਖੁਦ ਤਿਨ ਗੁਣ ਰਜੋ ਤਮੋ ਸਤੋ ਚ ਫਸਿਆ ਹੋਏਆ, ੳੇੁਸ ਤੋ ਕਿਸ ਵਰ ਦੀ ਉਮੀਦ ਕਰ ਰਿਹਾ. ਆਪਨ ਸੋ ਕਰਿ ਹੈ ਕਬਹੂੰ ਤੁਹਿ ਪਾਹਨ ਕੀ ਪਦਵੀ ਤਬ ਪੈ ਹੈ ---ਹੁਣ ੲਿਥੇ ਜੈਸਾ ਸੇਵੇ ਤੈਸਾ ਹੋਇ ਦੇ ਅਨੁਸਾਰ ਵਧ ਤੋ ਵਧ ਉਹ ਤੈਨੁ ਅਪਨੇ ਵਰਗਾ ਬਨਾ ਸਕਦਾ ਨਹੀ ਤੇ ਤੁ ਆਪ ਹੀ ਬਨ ਜਾਨਾ ਉਸ ਵਰਗਾ ਕਿਉਕੀ ਜੈਸਾ ਸੇਵੇ ਤੈਸਾ ਹੋਇ ਜਿਸ ਦੀ ਇਨਸਾਨ ਪੂਜਾ ਕਰਦਾ ੳੁਸੇ ਵਰਗਾ ਇਨਸਾਨ ਬਨ ਜਾਂਦਾ ਜਾਨੁ ਰੇ ਜਾਨੁ ਅਜਾਨ ਮਹਾ ਫਿਰਿ ਜਾਨ ਗਈ ਕਛੁ ਜਾਨਿ ਨ ਜੈ ਹੈ
ਕਿਨਾ ਸੋਹਣਾ ਉਪਦੇਸੁ ਗੁਰੂ ਸਾਹਿਬ ਜੀ ਨੇ ਦੱਸਿਆ ਕਿ
ਮਨੁਖ ਕਿਧਰ ਭਟਕਿਆ ਫਿਰਿ ਰਿਹਾ, ਜਾਨ ਲੈ ਮਹਾ ਅਜਾਨ ਮਨੁਖ ਕਿ, ਜਿ ਤੇਰੀ ਜਾਨ ਸਵਾਸਾ ਦੀ ਪੁੰਜੀ ਖਤਮ ਹੋਗੀ ਫੇਰ ਕੁਝ ਹਥ ਨੀ ਆਉਨਾ ,ਫੇਰ ਕੁਝ ਜਾਨ ਨਹੀ ਪਾਵੇਗਾO Lord grant me the boon, that I may never deviate from doing a good deed. That I shall not fear when I go into combat. And with determination I will be victorious. That I may teach myself this greed alone, to learn only Thy praises. And when the last days of my life come, I may die in the might of the battlefield.
The hymn is a part of Chandi Charitar Ukti Bilas, a section of the Dasam Granth. Throughout Sikh scriptures, the Sikh Gurus use both Hindu and Muslim names for god to refer to Waheguru. The word "Siva" primarily means Waheguru and represents God as monotheistic, undescribed, unseen and immortal."
'ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਪਾਹਣੁ ਨੀਰਿ ਪਖਾਲੀਐ ਭਾਈ ਜਲਮਹਿ ਬੂਡਹਿ ਤੇਹਿ ॥ ੬ ॥ ' ( ਸੋਰਠਿ ਮ: ੧ , ਗੁਰੂ ਗ੍ਰੰਥ ਸਾਹਿਬ - ਅੰਗ ੬੩੭)
ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥ (ਰਾਗ ਟੋਡੀ ਮ:੫ – ਅੰਗ ੭੧੪) Will you now claim the word Shiv (ਸਿਵ) Sri Guru Granth Sahib Ji's Banee also pertains to Mahadev or Akal Purakh Sahib? ਮੈਲੇ ਸਿਵ ਸੰਕਰਾ ਮਹੇਸ ॥ ਮੈਲੇ ਸਿਧ ਸਾਧਿਕ ਅਰੁ ਭੇਖ ॥ ang 1158 !! Mailay Siv Sankraa Mahays, Mailay SiDh SaaDhik Ar Bhaykh. Shiva, Shankara and Mahaysh are polluted. The Siddhas, seekers and strivers, and those who wear religious robes, are polluted. -----Kabir, Raag Bhairo, AGGS, Page, 1158-6 .
ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ ॥ ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ ॥੪॥੬॥ ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੧੩੨੯ !!
ਗੁਰੂ ਗੋਬਿੰਦ ਸਿੰਘ ਜੀ, ਚਰੀਤਰ ੨੬੬,ਸ੍ਰੀ ਦਸਮ ਗ੍ਰੰਥ ਸਾਹਿਬ ਜੀ ਪਾਹਨ ਕੌ ਸਿਵ ਤੂ ਜੋ ਕਹੈ ਪਸੁ,ਯਾ ਤੇ ਕਛੁ ਤੁਹਿ ਹਾਥ ਨ ਐ ਹੈ
ਜੇ ਤੁ ਪਥਰ ਨੁ ਸਿਵ ਕਹੇਗਾ, ਉਹਦੀ ਪਥਰ ਦੀ ਪੂਜਾ ਕਰੇਗਾ ,ਤੇਰੇ ਹਥ ਕੁਝ ਨੀ ਲਗਨਾ ਕੋਈ ਪਰਾਪਤੀ ਨੀ ਹੋਣੀ ਨਾ ਹੀ ਕੋਈ ਹੋਈ ਆ ਨਾ ਹੀ ਕੋਈ ਹੋਣੀ ਆ .
ਤ੍ਰੈਯਕ ਜੋਨਿ ਜੁ ਆਪੁ ਪਰਾ ਹਸਿ ਕੈ ਤੁਹਿ ਕੋ ਕਹੁ ਕਾ ਬਰੁ ਦੈ ਹੈ
ਉਸ ਦੀ ਪੂਜਾ ਕਰ ਰਿਹਾ ਜੋ ਖੁਦ ਤਿਨਾ ਲੋਕਾ ਚ ਭਟਕਦਾ ,ਜੋ ਖੁਦ ਮਾਇਆ ਵੀਚ ਗਲਤਾਨ ਹੈ ਜੋ ਖੁਦ ਤਿਨ ਗੁਣ ਰਜੋ ਤਮੋ ਸਤੋ ਚ ਫਸਿਆ ਹੋਏਆ, ੳੇੁਸ ਤੋ ਕਿਸ ਵਰ ਦੀ ਉਮੀਦ ਕਰ ਰਿਹਾ. ਆਪਨ ਸੋ ਕਰਿ ਹੈ ਕਬਹੂੰ ਤੁਹਿ ਪਾਹਨ ਕੀ ਪਦਵੀ ਤਬ ਪੈ ਹੈ ---ਹੁਣ ੲਿਥੇ ਜੈਸਾ ਸੇਵੇ ਤੈਸਾ ਹੋਇ ਦੇ ਅਨੁਸਾਰ ਵਧ ਤੋ ਵਧ ਉਹ ਤੈਨੁ ਅਪਨੇ ਵਰਗਾ ਬਨਾ ਸਕਦਾ ਨਹੀ ਤੇ ਤੁ ਆਪ ਹੀ ਬਨ ਜਾਨਾ ਉਸ ਵਰਗਾ ਕਿਉਕੀ ਜੈਸਾ ਸੇਵੇ ਤੈਸਾ ਹੋਇ ਜਿਸ ਦੀ ਇਨਸਾਨ ਪੂਜਾ ਕਰਦਾ ੳੁਸੇ ਵਰਗਾ ਇਨਸਾਨ ਬਨ ਜਾਂਦਾ ਜਾਨੁ ਰੇ ਜਾਨੁ ਅਜਾਨ ਮਹਾ ਫਿਰਿ ਜਾਨ ਗਈ ਕਛੁ ਜਾਨਿ ਨ ਜੈ ਹੈ
ਕਿਨਾ ਸੋਹਣਾ ਉਪਦੇਸੁ ਗੁਰੂ ਸਾਹਿਬ ਜੀ ਨੇ ਦੱਸਿਆ ਕਿ
ਮਨੁਖ ਕਿਧਰ ਭਟਕਿਆ ਫਿਰਿ ਰਿਹਾ, ਜਾਨ ਲੈ ਮਹਾ ਅਜਾਨ ਮਨੁਖ ਕਿ, ਜਿ ਤੇਰੀ ਜਾਨ ਸਵਾਸਾ ਦੀ ਪੁੰਜੀ ਖਤਮ ਹੋਗੀ ਫੇਰ ਕੁਝ ਹਥ ਨੀ ਆਉਨਾ ,ਫੇਰ ਕੁਝ ਜਾਨ ਨਹੀ ਪਾਵੇਗਾ !
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਹੁਕਮ ਦਿਤਾ ਹੈ:
ਬਿਨ ਕਰਤਾਰ ਨ ਕਿਰਤਮ ਮਾਨੋ॥ (ਸ਼ਬਸ ਹਜ਼ਾਰੇ ਪਾ.10)
ਅਰਥਾਤ ਕਰੀ ਹੋਈ ਵਸਤੂ ਨੂੰ ਨਾ ਪੂਜੋ, ਕਰਤਾਰ (ਕਰਨ ਵਾਲੇ) ਦੀ ਉਪਾਸਨਾ ਕਰੋ। ਮੈਂ ਦਿਖਾਵੇ ਵਜੋਂ ਕੁਝ ਨਹੀਂ ਕਰਦਾ
ਨ ਜਟਾ, ਮੁੰਡ ਧਰੌ, ਨ ਮੁੰਦ੍ਰਕਾ ਸਵਾਰੌ | ਜਪੋ ਤਾਸ ਨਾਮੰ, ਸਰੈ ਸਰਬ ਕਾਮੰ |
ਨ ਨੈਨੰ ਮਿਚਾਊਂ, ਨ ਡਿੰਭ ਦਿਖਾਂਊਂ | ਨ ਕੁਕਰਮੰ ਕਮਾਊਂ, ਨ ਭੇਖੀ ਕਹਾਊਂ |
{ਦਸਮ ਗ੍ਰੰਥ ਸਾਹਿਬ, ਬਚਿੱਤ੍ਰ ਨਾਟਕ, ਰਸਾਵਲ ਛੰਦ, ਪਦ ੫੧ -੫੨ }
N jata, mund dharou, N mundrka sawarou | Japo taas naman, sarae sarab kaman |
N nainan michaun, N dhimbh dikhaoun | N kukarman kamaun, N pekhi kahaoun |
I neither wear long matted hair,nor indulge in complete shaving of my head. I do not adorn my ears with the earrings of mendicants. I mediate only on God's Name and all my affairs are accomplished thereby. I do not close my eyes or make anything else for show. I neither commit any misdeeds nor engage myself in any such activity because of which I may be called a disguiser.
{Dasam Granth Sahib, Bachittar Natak, Rasaval Chand, Pad 51-52}
ਅਗਰ ਦਸਮੇਸ਼ ਜੀ ਸ਼ਿਵ ਜੀ ਦੇ ਪੁਜਾਰੀ ਹੁੰਦੇ ਤਾਂ:_ ਕਾਹੇ ਕੋ ਏਸ ਮਹੇਸਹਿ ਭਾਖਤ ਕਾਹਿ ਦਿਜੇਸ ਕੋ ਏਸ ਬਖਾਨਯੋ॥ (ਕਿਸ ਕਰਕੇ ਸ਼ਿਵ ਜੀ ਨੂੰ ਜਾਂ ਬ੍ਰਹਮਾਂ ਨੂੰ ਪ੍ਰਮਾਤਮਾਂ ਮੰਨਦੇ ਹੋ? ) ਖੋਜ ਰਹੇ ਸ਼ਿਵ ਸੇ ਜਿਹ ਅੰਤ ਅਨੰਤ ਕਹਿਓ ਥਕਿ ਅੰਤ ਨ ਪਾਯੋ॥ (ਸ਼ਿਵ ਜੀ ਵਰਗੇ ਅਨੇਕਾਂ ਉਸਦਾ ਅੰਤ ਨਹੀਂ ਪਾ ਸਕੇ।ਥੱਕ ਕੇ ਉਸਨੂੰ ਅਨੰਤ ਕਹਿੰਦੇ ਹਨ) "ਅਉਰ ਕਹਾਂ ਭਯੋ ਜਉ ਜਗਦੀਸ਼ ਬਿਨਾਂ ਸੁ ਗਨੇਸ਼ ਮਹੇਸ਼ ਮਨਾਯੋ॥ (ਕਿਹੜੀ ਗੱਲੋਂ ਪ੍ਰਮਾਤਮਾਂ ਤੋਂ ਬਿਨਾਂ ਗਨੇਸ਼ ਤੇ ਮਹੇਸ਼ ਨੂੰ ਧਿਆਉਂਦੇ ਹੋ? ) ਜਾਹਿ ਸਿਵਾਦਿਕ ਬ੍ਰਹਮ ਨਿਮਿਯੋ ਸੁ ਸਦਾ ਅਪੁਨੇ ਚਿਤ ਬੀਚ ਬਿਚਾਰਯੋ॥ (ਜਿਸਨੇ ਸਿਵ ਜੀ ਤੇ ਬ੍ਰਹਮਾ ਨੂੰ ਪੈਦਾ ਕੀਤਾ ਹੈ ਉਸਦਾ ਧਿਆਨ ਮਨ ਵਿਚ ਰੱਖੋ) "ਕ੍ਰੋਧੀ ਹ੍ਵੈ ਰੁਦ੍ਰ ਗਰੇ ਰੁੰਡ ਮਾਲ ਕਉ ਡਾਰਿ ਕੈ ਬੈਠੇ ਹੈ ਡਿੰਭ ਜਨਾਈ॥ (ਸ਼ਿਵ ਜੀ ਕ੍ਰੋਧੀ ਹੋਕੇ ਸਿਰਾਂ ਦੀ ਮਾਲਾ ਗਲ ਵਿਚ ਪਾਕੇ ਪਾਖੰਡ ਕਰਨ ਲਈ ਬੈਠਾ ਹੈ) " ਜਾਂ ਇਹ ਭੀ ਕਿਸੇ ਸ਼ਿਵ ਜੀ ਦੇ ਪੁਜਾਰੀ ਦੀ ਲਿਖਤ ਹੈ? ਇਸਤੋਂ ਸਪਸ਼ਟ ਦਿਖਾਈ ਦਿੰਦਾ ਹੈ, ਕਿ ਇੰਨ੍ਹਾਂ ਗੁਰਮਤਿ ਤੋਂ ਸੱਖਣੀਆਂ ਰੂਹਾਂ ਨੇ ਭੁੱਲ ਕੇ ਭੀ ਕਦੇ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜਾਂ ਵਾਰਾਂ ਭਾਈ ਗੁਰਦਾਸ ਜੀ ਦੇ ਦਰਸ਼ਨ ਨਹੀਂ ਕੀਤੇ; ਅਗਰ ਕੀਤੇ ਹੁੰਦੇ ਤਾਂ ਅੱਜ ਇੰਨ੍ਹਾਂ ਨੂੰ ਆਪਣਾ ਸਮਾਂ ਤੇ ਸਰਮਾਇਆ ਬਚਾ ਕੇ ਇਸ ਤਰ੍ਹਾਂ ਦੀ ਨਿਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ। "ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰਦ। ਨ ਯਕ ਮੂਇ-ਊ ਰਾ ਆਜ਼ਾਰ ਆਵੁਰਦ। ਖ਼ਸਮ ਰਾ ਚੁ ਕੋਰ ਊ ਕੁਨਦ ਵਕਤਿ ਕਾਰ। ਚਸ਼ਮ ਰਾ ਬਕੋਰ ਊ ਕੁਨਦ ਵਕਤ-ਏ-ਕਾਰ। ਯਤੀਮਾਂ ਬਿਰੂੰ ਬੁਰਦ ਬੇ-ਜ਼ਖ਼ਮਿ ਖ਼ਾਰ। ਜ਼ਿ ਪੈਮਾਂਨ ਬੈਰੂ ਬੁਰਦ ਬੇ ਅਜ਼ਾਰ।
“zafarnamah, dasam granth sahib"ਧਯਾਨ ਲਗਾਇ ਠਗਿਓ ਸਭ ਲੋਗਨ ਸੀਸ ਜਟਾ ਨਖ ਹਾਥ ਬਢਾਏ ॥ ਲਾਇ ਬਿਭੂਤ ਫਿਰਯੋ ਮੁਖ ਊਪਰਿ ਦੇਵ ਅਦੇਵ ਸਭੈ ਡਹਕਾਏ ॥ You are deceiving people by wearing matted locks on the head extending the nails in the hands in the hands and practicing false trance; smearing the ashes on your face, you are wandering, while deceiving all the gods and goddesses;
ਦੇਖੋ ਗੁਰੂ ਸਾਹਿਬ ਕੀ ਕਹ ਰਹੇ ਨੇ ਕੇ ਸ਼ਿਵਜੀ ਵੀ ਪਖੰਡ ਕਰ ਰਿਹਾ ਹੈ , ਆਪਣੀਆਂ ਜਤਾਵਾ ਬਣਾ ਲਾਈਆਂ, ਸਵਾਹ ਮਲ ਲਈ ਸਰੀਰ ਤੇ, ਤੇ ਝੂਠਾ ਧਿਆਨ ਲਗਾ ਕੇ ਦੇਵੀ ਦੇਵਤਿਆਂ ਸਮੇਤ ਆਮ ਲੋਕਾਂ ਨਾਲ ਠਗੀ ਮਾਰ ਰਿਹਾ ਹੈ।
ਏਕ ਸਿਵ ਭਏ, ਏਕ ਗਏ, ਏਕ ਫੇਰ ਭਏ, ਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈਂ ॥ ਬ੍ਰਹਮਾ ਅਰੁ ਬਿਸਨ ਕੇਤੇ, ਬੇਦ ਔ ਪੁਰਾਨ ਕੇਤੇ, ਸਿੰਮ੍ਰਿਤਿ ਸਮੂਹਨ ਕੈ ਹੁਇ ਹੁਇ ਬਿਤਏ ਹੈਂ ॥ ਮੋਨਦੀ ਮਦਾਰ ਕੇਤੇ, ਅਸੁਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈਂ ॥ ਪੀਰ ਔ ਪਿਕਾਂਬਰ ਕੇਤੇ, ਗਨੇ ਨ ਪਰਤ ਏਤੇ, ਭੂਮ ਹੀ ਤੇ ਹੁਇ ਕੈ ਫੇਰਿ ਭੂਮਿ ਹੀ ਮਿਲਏ ਹੈਂ ॥੭॥੭੭॥ ਸ੍ਰੀ ਦਸਮ ਗ੍ਰੰਥ ! ਅਰਥ: ਇਕ ਸ਼ਿਵ ਪੈਦਾ ਹੋਏ, ਤੇ ਓਹ ਵੀ ਮੌਤ ਵੱਸ ਹੋ ਗਏ , ਇਕ ਫਿਰ ਹੋਏ (ਉਹ ਵੀ ਚਲੇ ਗਏ), ਰਾਮ ਚੰਦਰ, ਕ੍ਰਿਸ਼ਨ ਵਰਗੇ ਅਵਤਾਰ ਵੀ ਅਨੇਕਾ ਹੋਏ। ਕਿਤਨੇ ਹੀ ਬ੍ਰਹਮਾ ਅਤੇ ਵਿਸ਼ਨੂ (ਹੋਏ), ਕਿਤਨੇ ਹੀ ਵੇਦ ਅਤੇ ਪੁਰਾਨ (ਹੋਏ), ਅਤੇ ਸਿਮ੍ਰਿਤੀਆਂ ਦੇ ਸਮੂਹ ਹੋ ਹੋ ਕੇ ਬੀਤ ਗਏ ਹਨ। ਕਿਤਨੇ ਹੀ (ਧਰਮ ਹੀ ਰਖਿਆ ਕਰਨ ਵਾਲੇ) ਮੁਆਵਨੁਦੀਨ ਅਤੇ ਮਦਾਰ (ਸ਼ੇਖ ਬਦੀਹੁਦੀਨ ਕਨੋਜੀ ਵਰਗੇ ਵਰਗੇ ਦਰਵੇਸ਼), ਕਿਤਨੇ ਹੀ ਅਸ਼੍ਵਨੀ ਕਮਰ, ਕਿਤਨੇ ਹੀ ਅੰਸ਼-ਅਵਤਾਰ (ਇਸ ਸੰਸਾਰ ਵਿਚ ਆ ਕੇ) ਕਾਲ ਵਸ ਹੋ ਗਏ ਹਨ। ਕਿਤਨੇ ਹੀ ਪੀਰ ਅਤੇ ਪੈਗੰਬਰ (ਹੋਏ ਹਨ, ਜੋ) ਇਤਨੇ ਹਨ ਕਿ ਗਿਣੇ ਨਹੀ ਜਾ ਸਕਦੇ, ਉਹ (ਸਾਰੇ) ਮਿੱਟੀ ਉਤੇ ਪੈਦਾ ਹੋ ਕੇ ਫਿਰ ਮਿੱਟੀ ਵਿਚ ਹੀ ਸਮਾ ਗਏ ਹਨ॥੭੭॥
ਸ੍ਵੈਯਾ ॥ ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥ ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ ॥ ਦਿਉਸ ਨਿਸਾ ਸਸਿ ਸੂਰ ਕੈ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ ॥ ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥੧॥
ਅਰਥ:-ਉਹ ਅਕਾਲ ਪੁਰਖ ਸਭ ਦਾ ਮੂਲ ਹੈ, ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ। ਉਹ ਲੇਖੇ ਤੋਂ ਬਾਹਰ ਤੇ ਅੰਤ ਰਹਿਤ ਹੈ। ਉਸ ਨੂੰ ਕਾਲ ਨਹੀਂ ਵਿਆਪਦਾ, ਉਸ ਦਾ ਕੋਈ ਭੇਖ ਪਹਿਰਾਵਾ ਨਹੀਂ ਉਹ ਨਾ ਲਖੇ ਜਾਣ ਵਾਲਾ ਤੇ ਨਾਸ਼ ਰਹਿਤ ਹੈ। ਉਹ ਕਲਿਆਣਸਰੂਪ ਪ੍ਰਭੂ ਨੇ ਆਪਣੀ ਸ਼ਕਤੀ ਨਾਲ ਚਾਰ ਵੇਦ ਬਣਾਏ ਸਨ ਤੇ ਉਹ ਰਜੋ, ਤਮੋ ਤੇ ਸਤੋ ਤਿੰਨਾਂ ਗੁਣਾਂ ਤੇ ਤਿੰਨਾਂ ਲੋਕਾਂ ਅਕਾਸ਼, ਪਤਾਲ ਤੇ ਮਾਤਲੋਕ ਵਿਚ ਨਿਵਾਸ ਕਰਦਾ ਹੈ । ਉਸ ਨੇ ਦਿਨ ਤੇ ਰਾਤ ਨੂੰ ਚਾਨਣਾ ਕਰਨ ਲਈ ਚੰਦ੍ਰਮਾਂ ਤੇ ਸੂਰਜ ਦੋ ਦੀਵੇ ਬਣਾਏ ਹਨ ਤੇ ਪੰਜਾਂ ਤੱਤਾਂ ਦਾ ਪ੍ਰਕਾਸ਼ ਕਰਕੇ ਸ਼ਾਰੀ ਸਿ੍ਰਸ਼ਟੀ ਦੇ ਜੀਵਾਂ ਦੀ ਰਚਨਾਂ ਕੀਤੀ ਹੈ। ਉਹ ਪ੍ਰਭੂ ਦੇਵਤਿਆ ਤੇ ਦੈਂਤਾ ਦੇ ਮਨਾਂ ਵਿਚ ਵੈਰ ਭਾਵਨਾਂ ਪੈਂਦਾ ਕਰਕੇ ਉਹਨਾਂ ਨੂੰ ਲੜਾਉਂਦਾ ਹੈ ਤੇ ਆਪ ਆਪਣੇ ਆਸਨ ਤੇ ਬੈਠਕੇ ਇਹ ਜਗਤ ਤਮਾਸ਼ਾ ਵੇਖਦਾ ਹੈ ॥੧॥
ਸ੍ਰੀ ਦਸਮ ਗ੍ਰੰਥ ਸਾਹਿਬ ਜੀ !
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥’ (ਸੋਰਠਿ ਮ: ੧, ਗੁਰੂ ਗ੍ਰੰਥ ਸਾਹਿਬ -ਪੰਨਾ ੬੩੭) ਦੇਵੀ ਦੇਵਤਿਆਂ ਬਾਰੇ ਗੁਰਬਾਣੀ ਵਿੱਚ ਲਿਖਿਆ ਹੈ ‘ਦੇਵੀਆਂ ਦੇ ਦੇਵਤਿਆਂ ਦੀ ਪੂਜਾ ਕਰ ਕੇ, ਬੰਦਾ ਇਨ੍ਹਾਂ ਪਾਸੋਂ ਕੀ ਮੰਗ ਸਕਦਾ ਹੈ ਅਤੇ ਉਹ ਉਨ੍ਹਾਂ ਨੂੰ ਕੀ ਦੇ ਸਕਦੇ ਹਨ? In Gurbani, it is clear that Bhagat Kabir spent whole his life in Shivpuri(Kashi,Banaras), and when he grow old, during end days of life he spend his life in Maghar(Uttar Pardesh). Kabir said that he wasted his whole life in benaras . He was not able to find Gurmat their but in Maghar he found Gurmat probably in Company of Saints
Context
The entire 'Chandi di vaar' is a graphic violent battlefield scene written with the primary intent of desensitizing the docile Sikh population to horrific scenes they would experience in forthcoming battles to defend their human rights and Dharma, the path of righteousness. This poem is a commentary found within 'Chandi di vaar' written by Shahenshah Akali Guru Gobind Singh, which can be interpreted as a criticism of the notion that only a deity such as Shiva could help the downtrodden as they possessed superpowers beyond the reach of the common man or woman. However, being an astute general and more importantly a man steeped in the philosophy of Gurmat (non belief in superstitions and mythological tales like those found in Hinduism as well as in other polytheistic traditions), he realized that the literature from mythology can be used to prepare for life's real battles. By equating the human body to mythological superpowers he invoked humankind to seek protection by means of the self, declaring every Sikh to be greater than Siva, the mythological Hindu deity of strength. This served the purpose of psychologically breaking Sikhs away from the Hindu paradigm of seeking protection from mythological gods through priests that was prevalent in India at the time.
Meaning of Shiva
Here the word "Shiva" may be taken to mean Lord Shiva but this is incorrect. Sikh tradition uses the terms Shiva, Hari, Rama etc. in a nirguna sense to mean the One Lord Almighty.
The language used is Braj Bhasha which along with Awadhi (a variety of eastern hindi) was one of the two predominant literary languages of North-Central India before the switch to hindustani (khariboli) in the 19th century. Much of the traditional literature in this region was developed in Braj during the medieval period.